newsFedora 16 released on November 8, 2011!Read the release notesDownload now

"2003 ਵਿੱਚ, ਪਹਿਲੇ ਵਰਜਨ ਦੌਰਾਨ Red Hat ਦਾ ਫੇਡੋਰਾ ਲੀਨਕਸ ਵਧੀਆ ਥਾਂ ਸੀ ਜਿੱਥੇ ਲੀਨਕਸ ਅਤੇ ਓਪਨ ਸੋਰਸ ਸਾਫਟਵੇਅਰ ਬਾਰੇ ਜਾਣਿਆ ਜਾ ਸਕਦਾ ਸੀ।"
— Jason Brooks, eweek.com

"ਫੇਡੋਰਾ ਨੇ [...] ਹੈਰਾਨ ਕਰਨ ਵਾਲਾ ਰੌਕ-ਸੌਲਿਡ ਓਪਰੇਟਿੰਗ ਸਿਸਟਮ ਜਾਰੀ ਕੀਤਾ।"
— Jack Wallen, TechRepublic.com

ਫੇਡੋਰਾ ਮਹਾਨ ਕਿਵੇਂ ਬਣਦਾ ਹੈ?

freedom

ਮੁੱਖ ਨਿਸ਼ਾਨਾ ਅਜ਼ਾਦੀ ਹੈ

ਸਾਫਟਵੇਅਰ ਦਾ ਤਕਨੀਕੀਕਰਨ ਅਤੇ ਸੰਖੇਪ ਅਜ਼ਾਦੀ ਫੇਡੋਰਾ ਪਰੋਜੈਕਟ ਦਾ ਮੁੱਖ ਉਦੇਸ਼ ਹੈ।

ਸਿੱਖੋ ਕਿ ਸਾਫਟਵੇਅਰ ਅਜ਼ਾਦੀ ਤੁਹਾਡੇ ਲੀ ਕਿਵੇਂ ਫਾਇਦੇਮੰਦ ਹੈ >

friends

ਸਾਡੀ ਕਮਿਊਨਿਟੀ

ਵਰਡ-ਵਾਈਡ ਲੋਕ ਫੇਡੋਰਾ ਵਿੱਚ ਫਰੀ ਸਾਫਟਵੇਅਰ ਦੇ ਤਕਨੀਕੀਕਰਨ ਲਈ ਇਕੱਠੇ ਕੰਮ ਕਰਦੇ ਹਨ।

ਫੇਡੋਰਾ ਕਮਿਊਨਿਟੀ ਵਿੱਚ ਆਪਣੀ ਡਿਊਟੀ ਲੱਭੋ >

features

ਅਸੀਂ ਸਾਂਝਾ ਕਰਦੇ ਹਾਂ

ਬਹੁਤੀਆਂ ਫੀਚਰ ਜੋ ਫੇਡੋਰਾ ਵਿੱਚ ਸਭ ਲੀਨਕਸ ਡਿਸਟਰੀਬਿਊਸ਼ਨ ਲਈ ਫਾਇਦੇਮੰਦ ਹਨ।

ਵੇਖੋ ਅਸੀਂ ਕਿਵੇਂ ਸਭ ਦੇ ਵਰਤਣ ਲਈ ਸਾਡੇ ਫੀਚਰ ਸ਼ੇਅਰ ਕਰਦੇ ਹਾਂ >

first

ਵਧੀਆ ਤਕਨੀਕੀ

ਲੀਨਕਸ ਦਾ ਭਵਿੱਖ ਫੇਡੋਰਾ ਵਿੱਚ ਦਿੱਤਾ ਹੈ।

ਵੇਖੋ ਫੇਡੋਰਾ ਕਿਵੇਂ ਖੋਜ ਕਰਦਾ ਹੈ >

ਫੇਡੋਰਾ ਹਾਈਲਾਈਟ

ਫੇਡੋਰਾ ਨਾਲ ਤੁਹਾਡੀ ਜਿੰਦਗੀ

Fab, Linux Outlaws Podcaster

Fabian A. Scherschel, a university student from Bonn, Germany, is well-known in the Linux community in his role running the Linux Outlaws podcast with Dan Lynch. Fab reveals in this interview that he uses Fedora and the audio tools available in it for the podcast's recording and post-production.

ਫੇਡੋਰਾ ਲਈ ਕੀ ਵੱਖਰਾ ਹੋ ਸਕਦਾ ਹੈ?

ਅਸੀਂ ਸਾਫਟਵੇਅਰ ਅਜ਼ਾਦੀ ਲਈ ਲੜਦੇ ਹਾਂ

ਅਸੀਂ ਹਮੇਸ਼ਾ ਸਹੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਿਰਫ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਦਿੰਦੇ ਹਾਂ। ਅਸੀਂ ਰੱਖਿਆ ਅਤੇ ਹੱਲਾਂ ਨੂੰ ਅੱਗੇ ਵਧਾਉਣ ਲਈ ਲੜਾਂਗੇ ਜੋ ਹਰ ਕੋਈ ਵਰਤ ਅਤੇ ਮੁੜ-ਡਿਸਟਰੀਬਿਊਟ ਕਰ ਸਕਦਾ ਹੈ। ਇੱਥੋਂ ਤੱਕ, ਅਸੀਂ ਫੇਡੋਰਾ ਢਾਂਚੇ ਨੂੰ ਸ਼ਕਤੀ ਦੇਣ ਲਈ ਸਿਰਫ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਵਰਤਦੇ ਹਾਂ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਡੇ ਸਭ ਡਿਵੈਲਪਰ ਅੱਪਸਟਰੀਮ ਡਿਵੈਲਪਮੈਂਟ ਟੀਮ ਦਾ ਰਲ ਕੇ ਕੰਮ ਕਰਦੇ ਹਨ, ਤਾਂ ਜੋ ਸਾਡੇ ਕੰਮ ਦਾ ਹਰ ਕੋਈ ਫਾਇਦਾ ਲੈ ਸਕੇ ਅਤੇ ਜਲਦੀ ਤੋਂ ਜਲਦੀ ਸਾਡੀ ਕੀਤੀ ਤਬਦੀਲੀ ਵਰਤ ਸਕੇ। ਫੇਡੋਰਾ ਦੁਆਰਾ ਚਲਾਈਆਂ ਖੋਜਾਂ ਦੀ ਭਾਰੀ ਮਾਤਰਾ ਹੋਣ ਕਰਕੇ, ਇਹ ਉਦੇਸ਼ ਮਹੱਤਵਪੂਰਨ ਸੀ ਅਤੇ ਲੰਬੇ ਸਮੇਂ ਤੋਂ ਪ੍ਰਭਾਵ ਬਰਕਰਾਰ ਰੱਖਿਆ ਹੈ।

ਇਹ ਫੇਡੋਰਾ ਨਾਲ ਕਰੋ

ਇੱਕ ਫੋਟੋਬੂਥ ਪਾਰਟੀ ਲਵੋ!

ਤੁਹਾਨੂੰ ਸਿਰਫ ਵੈੱਬਕੈਮ ਅਤੇ ਫੇਡੋਰਾ ਦੀ ਲੋੜ ਹੈ, ਅਤੇ ਤੁਸੀਂ ਵਧੀਆ ਫੋਟੋ ਤਰੀਕੇ ਕਰ ਸਕਦੇ ਹੋ, ਜਿਵੇਂ ਆਪਣੇ ਦੋਸਤ ਨੂੰ ਹੁੱਕ ਨਾਲ ਲਮਕਾਉਣਾ। :) ਤਮਾਸ਼ੇ ਵਾਲੀਆਂ ਫੋਟੋਆਂ ਅਤੇ ਵੀਡੀਓ!