ਫੇਡੋਰਾ ਰੀਲਿਜ਼ ਕਾਊਂਟਰ

ਸਾਡੀ ਜੋਸ਼ ਫੈਲਾਉਣ ਵਿੱਚ ਮੱਦਦ ਕਰੋ!

ਕੀ ਤੁਸੀਂ ਆਉਣ ਵਾਲੇ ਫੇਡੋਰਾ ਰੀਲੀਜ਼ਾਂ ਵਿੱਚ ਸਾਡੇ ਵਾਂਗ ਦਿਲਚਸਪ ਹੋ? ਕਾਊਂਟਡਾਊਨ ਦੇ ਫੰਨ ਵਿੱਚ ਸਾਂਝੇਦਾਰੀ ਪਾਓ - ਫੇਡੋਰਾ ਰੀਲੀਜ਼ ਕਾਊਂਟਡਾਊਨ ਵਿਡਜਿਟ ਨੂੰ ਆਪਣੀ ਵੈੱਬਸਾਈਟ ਵਿੱਚ ਜੋੜੋ!

ਤੁਹਾਡੀ ਵੈੱਬ ਸਾਈਟ ਤੇ ਰੱਖ ਕੇ, ਕਾਊਂਟਰ ਕੁਝ ਇਸ ਤਰਾਂ ਦਿਸੇਗਾ:

ਤੁਹਾਡੀ ਵੈੱਬਸਾਈਟ ਤੇ ਇੱਕ ਕਾਊਂਟਰ ਕਿਵੇਂ ਜੋੜਨਾ ਹੈ

ਆਪਣੀ ਸਾਈਟ ਉੱਤੇ ਫੇਡੋਰਾ ਰੀਲਿਜ਼ ਕਾਊਂਟਰ ਜੋੜਨ ਲਈ, ਹੇਠਲਾ ਕੋਡ ਜੋੜੋ, ਜਿੱਥੇ ਤੁਸੀਂ ਇਸ ਨੂੰ ਵੇਖਣਾ ਚਾਹੁੰਦੇ ਹੋ:

The lang parameter can be changed to display the counter in a different language. Currently, the values ar, bg, bn_IN, cs, da, de, el, en, es, fi, fr, gu, he, hi, hr, hu, id, is, it, ja, kn, ko, ks, ml, nl, pa, pl, pt, pt_BR, ro, ru, si, sr, sv, th, tr, uk, vi_VN, zh_CN, and zh_TW are supported. When no language is specified, English will be used.