ਜਾਣਕਾਰੀ

ਫੇਡੋਰਾ ਅਸਲ ਵਿੱਚ ਕੀ ਹੈ?

ਫੇਡੋਰਾ ਇੱਕ ਲੀਨਕਸ-ਅਧਾਰਿਤ ਓਪਰੇਟਿੰਗ ਸਿਸਟਮ, ਸਾਫਟਵੇਅਰ ਦਾ ਸਮੂਹ ਹੈ ਜੋ ਤੁਹਾਡੇ ਕੰਪਿਊਟਰ ਨੂੰ ਚਲਾਉਂਦਾ ਹੈ। ਤੁਸੀਂ ਫੇਡੋਰਾ ਨੂੰ ਹੋਰ ਓਪਰੇਟਿੰਗ ਸਿਸਟਮ ਨਾਲ ਵਰਤ ਸਕਦੇ ਹੋ ਜਿਵੇਂ Microsoft Windows™ ਜਾਂ Mac OS X™। ਫੇਡੋਰਾ ਓਪਰੇਟਿੰਗ ਸਿਸਟਮ 100% ਫਰੀ ਓਪਰੇਟਿੰਗ ਸਿਸਟਮ ਹੈ ਜਿਸ ਨੂੰ ਤੁਸੀਂ ਸਾਂਝਾ ਕਰ ਸਕਦੇ ਹੋ।

ਫੇਡੋਰਾ ਕੀ ਹੈ, ਬਾਰੇ ਹੋਰ ਵੇਖੋ, ਕਮਿਊਨਿਟੀ ਜੋ ਇਸਨੂੰ ਬਣਾਉਂਦੀ ਹੈ, ਅਤੇ ਅਸੀਂ ਇਸਨੂੰ ਸਾਡੇ ਫੇਡੋਰਾ ਬਾਰੇ ਸਫੇ ਉੱਪਰ ਕਿਉਂ ਰੱਖਿਆ ਹੈ।

ਫੀਚਰ ਜਾਣਕਾਰੀ

freedom
100% ਫਰੀ ਤੇ ਓਪਨ ਸੋਰਸ

ਫੇਡੋਰਾ 100% ਮੁਫਤ ਹੈ ਅਤੇ ਇਸ ਵਿੱਚ ਫਰੀ ਤੇ ਓਪਨ ਸੋਰਸ ਸਾਫਟਵੇਅਰ ਸ਼ਾਮਿਲ ਹਨ।

ਹੋਰ ਸਿੱਖੋ >
Free App
ਹਜਾਰਾਂ ਫਰੀ ਐਪਲੀਕੇਸ਼ਨਾਂ!

10,000+ ਪੈਕੇਜਾਂ ਸਮਤੇ ਹਜਾਰਾਂ ਐਪਲੀਕੇਸ਼ਨਾਂ ਨਾਲ, ਫੇਡੋਰਾ ਤੁਹਾਡੇ ਲਈ ਇੱਕ ਐਪਲੀਕੇਸ਼ਨ ਹੈ।

ਸਾਡੀਆਂ ਐਪਲੀਕੇਸ਼ਨਾਂ >
Vir and Spy Free
ਵਾਇਰਸ- ਅਤੇ ਸਪਾਈਵੇਅਰ-ਫਰੀ

ਕੋਈ ਐਂਟੀਵਾਇਰਸ ਅਤੇ ਸਪਾਈਵੇਅਰ ਪਾਬੰਦੀ ਨਹੀਂ। ਫੇਡੋਰਾ ਲੀਨਕਸ-ਅਧਾਰਿਤ ਅਤੇ ਸੁਰੱਖਿਅਤ ਹੈ।

ਵੇਖੋ ਕਿਵੇਂ >
Comm Worldwide
ਵਰਡਵਾਈਡ ਕਮਿਊਨਿਟੀ

ਹਿੱਸੇਦਾਰਾਂ ਦੀ ਵਿਆਪਕ ਕਮਿਊਨਿਟੀ ਦੁਆਰਾ ਬਣਾਇਆ, ਤੁਹਾਡੇ ਲਈ ਲੋਕਲ ਵੈੱਬਸਾਈਟ ਹੈ।

ਇੱਕ ਵਾਰ ਵੇਖੋ >
Powerful OS
ਹੈਰਾਨੀਜਨਕ ਸ਼ਕਤੀਸ਼ਾਲੀ OS

Red Hat Enterprise Linux, ਇੱਕ ਸ਼ਕਤੀਸ਼ਾਲੀ ਇੰਟਰਪਰਾਈਜ਼ OS ਲਈ ਫੇਡੋਰਾ ਅਧਾਰ ਹੈ।

ਹੋਰ ਸਿੱਖੋ >
Share With Friends
ਇਸ ਨੂੰ ਦੋਸਤਾਂ ਨਾਲ ਸਾਂਝਾ ਕਰੋ!

ਫੇਡੋਰਾ ਸ਼ਾਂਝਾ ਕਰਨ ਲਈ ਫਰੀ ਹੈ! ਇਸ ਬਾਰੇ ਆਪਣੇ ਦੋਸਤਾਂ ਅਤੇ ਫੈਮਿਲੀ ਨੂੰ ਦੱਸੋ, ਕੋਈ ਚਿੰਤਾ ਨਹੀਂ!

ਇਸ ਬਾਰੇ ਦੱਸੋ >
Beautiful Art
ਬਹੁਤ-ਸੋਹਣੀ ਚਿਤਰਕਲਾ

Compute in style with many open & beautiful wallpapers and themes!

ਕਲਾ ਅਤੀਤ >
Mill Of Install
ਮਿਲੀਅਨ ਇੰਸਟਾਲੇਸ਼ਨਾਂ

ਫੇਡੋਰਾ ਮਿਲੀਅਨ ਵਾਰ ਇੰਸਟਾਲ ਕੀਤਾ ਗਿਆ ਹੈ। ਜੁੜਨ ਲਈ ਬਹੁਤ ਵੱਡੀ ਕਮਿਊਨਿਟੀ ਹੈ!

ਸਾਡੀ ਸਥਿਤੀ >

ਸਾਂਝੇ ਫੀਚਰ

ਇਹਨਾਂ ਦਿਨਾਂ ਵਿੱਚ ਕੰਪਿਊਟਰ ਇੱਕ ਸਹਿਯੋਗ ਹੈ, ਅਤੇ ਫੇਡੋਰਾ ਕੋਈ ਅੱਪਵਾਦ ਨਹੀਂ ਹੈ। ਫੇਡੋਰਾ ਦੁਆਰਾ ਸਹਿਯੋਗ ਪਾਉਣ ਵਿੱਚ ਮੱਦਦ ਬਾਰੇ ਹੇਠਾਂ ਵੇਖੋ।

scr-shot_evoluation icon_evaluation

ਏਵੋਲੂਸ਼ਨ ਈ-ਮੇਲ, ਕੈਲੰਡਰ ਅਤੇ ਹੋਰ

Evolution is a powerful and full-featured email program. In addition to email, Evolution features a calendar, task manager, memo system, and an address book for your contacts.

Evolution supports viewing and synching to calendar, address, and task services such as Yahoo! Calendar, Google Calendar, Google Contacts, and Remember the Milk, so it can integrate neatly in your pre-existing online world. You can even install an RSS reader plugin if you so choose.

ਤੁਸੀਂ ਐਵੋਲੂਸ਼ਨ ਵਿੱਚ ਬਹੁਤੇ ਅਕਾਊਂਟ ਸ਼ਾਮਿਲ ਕਰ ਸਕਦੇ ਹੋ ਅਤੇ ਇਹਨਾਂ ਨੂੰ ਇਸ ਵਿੱਚ ਖਾਤਾ ਲੱਭ ਸਕਦੇ ਹੋ ਜਿਸ ਵਿੱਚ ਮੇਲ ਆਈ ਹੈ।

Learn more about Evolution at the Evolution website.

scr-shot_empathy icon_empathy

ਇੰਪਾਥੀ ਵੀਡੀਓ ਤੇ ਪਾਠ-ਅਧਾਰਿਤ ਗੱਲਬਾਤ

Empathy is an instant messaging (IM) client that can access Gmail, MSN, AOL, Yahoo!, Jabber, and other IM and chat networks. Empathy also supports Jabber-based VoIP calls & video chat provided by services such as Google Talk.

Empathy is very powerful and you can personalize it very easily. For example, Empathy is compatible with many Adium chat themes, so you can easily bling up your conversation windows (view a list of compatible themes here.) Empathy also hooks into Rhythmbox so you can enable your currently-playing music track to be listed in your personal status in Empathy and share your musical interests with your buddies.

Learn more about Empathy at the Empathy website.

ਨਿੱਜੀ ਫਾਇਲ ਸ਼ੇਅਰਿੰਗ

ਨੈੱਟਵਰਕ ਉੱਪਰ ਪਬਲਿਕ ਫਾਇਲ ਸ਼ੇਅਰ ਨਾਲ ਜੁੜੋ, ਅਤੇ ਫਾਇਲਾਂ ਨੂੰ ਆਪਣੀ ਮਸ਼ੀਨ ਤੇ ਸ਼ੇਅਰ ਕਰੋ। You can also share files via Bluetooth (TM).

ਹੋਰ ਸਿੱਖੋ।

ਜੀਵਿੱਬਰ ਟਵੀਟ ਤੇ ਡੈਂਟਸ

ਟਵਿੱਟਰ ਉੱਪਰ ਟਵੀਟ ਭੇਜੋ ਅਤੇ Identi.ca ਉੱਪਰ ਡੈਂਟਸ ਕਰੋ - ਆਪਣੇ ਫੇਸਬੁੱਕ ਉੱਪਰ ਅੱਪਡੇਟ ਕਰੋ, ਜੋ ਸਭ ਤੋਂ ਇੱਕ ਹੈ! ਆਪਣੇ ਸਭ ਦੋਸਤਾਂ ਨੂੰ ਸ਼ੋਸ਼ਲ ਨੈੱਟਵਰਕ ਉੱਪਰ ਲੱਭੋ।

ਹੋਰ ਸਿੱਖੋ।

ਰਿਮੋਟ ਡੈਸਕਟਾਪ

ਦੋਸਤ ਦੇ ਡੈਸਕਟਾਪ ਨਾਲ ਰਿਮੋਟ ਤੋਂ ਜੁੜੋ, ਜਾਂ ਆਪਣਾ ਘਰੇਲੂ ਡੈਸਕਟਾਪ ਨੂੰ ਇੱਕ ਸਰਵਰ ਦੇ ਤੌਰ ਤੇ ਸੈੱਟਅੱਪ ਕਰੋ ਅਤੇ ਇਸ ਨਾਲ ਆਪਣੇ ਲੈਪਟਾਪ ਤੋਂ ਜੁੜੋ ਜਦੋਂ ਸਫਰ ਕਰਦੇ ਹੋਵੋ।

ਹੋਰ ਸਿੱਖੋ।

ਮਨ-ਪਰਚਾਵਾਂ ਤੇ ਮੀਡੀਆ ਫੀਚਰ

ਮਨੋਰੰਜਨ ਅਤੇ ਮੀਡੀਆ ਸੈਂਟਰ ਲਈ ਫੇਡੋਰਾ ਤੁਹਾਡੇ ਕੰਪਿਊਟਰ ਦੀ ਕਿਵੇਂ ਮੱਦਦ ਕਰਦਾ ਹੈ, ਵੇਖੋ।

ਟੋਟਮ ਵੀਡੀਓ ਪਲੇਅਰ

Totem Movie Player plays movie files of many various formats, as well as DVDs, CDs, and VCDs. Many great plugins exist for Totem that enable you to expand your experience: a YouTube plugin so you can watch YouTube videos without the hassle of a web browser; a UPNP/DLNA plugin so you can stream content off of a home media server; and a publisher that enables you to share your playlists with other users on your network.

ਤੁਸੀਂ ਇੰਟਰਨੈੱਟ ਤੋਂ ਵੀਡੀਓ ਚਲਾਉਣ ਲਈ ਟੋਟਮ ਵਰਤ ਸਕਦੇ ਹੋ।

Learn more about Totem at the Totem website.

ਰਿਥਜ਼ਬਾਕਸ ਮਿਊਜ਼ਿਕ ਤੇ ਪੌਡਕਾਸਟ ਪਲੇਅਰ

Rhythmbox plays CDs, internet radio, and podcasts, and it is also a music collection manager. Not only can you play music on your computer's hard drive; you can also stream from and share to other computers on the network via DAAP or UPNP/DLNA sharing. Want to play music from your Fedora laptop on your PlayStation® 3? Totally do-able via UPNP. Rhythmbox also has plugins for Last.fm, Jamendo (Creative Commons-licensed music), and Magnatune.

ਤੁਸੀਂ ਆਪਣੀ ਪੋਡਕਾਸਟ ਮੈਂਬਰੀ ਨੂੰ ਰਿਥਮਬਾਕਸ ਦੁਆਰਾ ਪਰਬੰਧਤ ਕਰ ਸਕਦੇ ਹੋ, ਅਤੇ ਤੁਸੀਂ ਇਸਨੂੰ ਮਿਊਜਕ ਅਤੇ ਪੋਡਕਾਸਟ ਨੂੰ ਆਪਣੇ ਪੋਰਟੇਬਲ ਮਿਊਜਿਕ ਪਲੇਅਰ ਨਾਲ ਸਮਕਾਲੀ ਕਰਨ ਲਈ ਵੀ ਵਰਤ ਸਕਦੇ ਹੋ।

Learn more about Rhythmbox at the Rhythmbox website.

ਸਾਊਂਡ ਰਿਕਾਰਡਰ

ਸਾਊਂਡ ਰਿਕਾਰਡਰ .flac, .oga (OGG ਆਡੀਓ), ਅਤੇ .wav ਸਾਊਂਡ ਨੂੰ ਰਿਕਾਰਡ ਅਤੇ ਪਲੇਅ ਕਰ ਸਕਦਾ ਹੈ।

ਹੋਰ ਸਿੱਖੋ।

ਸਾਊਂਡ ਜੂਸਰ CD ਰਿੱਪਰ

ਸਾਊਂਡ ਜੂਸਰ ਤੁਹਾਨੂੰ CD ਤੋਂ ਆਡੀਓ ਲੈ ਕੇ ਆਡੀਓ ਫਾਇਲਾਂ ਵਿੱਚ ਬਦਲਣ ਲਈ ਮੱਦਦ ਕਰਦਾ ਹੈ ਜੋ ਤੁਹਾਡੇ ਕੰਪਿਊਟਰ ਤੇ ਪਲੇਅ ਹੋ ਸਕਦੀਆਂ ਹਨ। ਇਹ ਪਰੋਗਰਾਮ CD ਵੀ ਪਲੇਅ ਕਰਦਾ ਹੈ।

ਹੋਰ ਸਿੱਖੋ।

CD/DVD ਨਿਰਮਾਤਾ

There's a CD/DVD burning tool in Fedora that makes it easy to create CDs and DVDs when you insert a blank disc.

ਹੋਰ ਸਿੱਖੋ।

ਚੀਸ ਫੋਟੋਬੂਥ

ਚੀਸ ਵੈੱਬਕੈਮ ਬੂਥ ਤੁਹਾਡੇ ਵੈੱਬਕੈਮ ਨਾਲ ਫੋਟੋ ਅਤੇ ਵੀਡੀਆ ਲੈਂਦਾ ਹੈ। ਜਿਸ ਵਿੱਚ ਇੱਕ ਬਾਲ ਹੈ ਜੋ ਤੁਹਾਡੇ ਈਮੇਜ਼ ਉੱਪਰ ਪ੍ਰਭਾਵ ਸ਼ਾਮਿਲ ਕਰਦਾ ਹੈ!

Learn more about Cheese at the Cheese website.

ਸ਼ੌਟਵੈੱਲ ਫੋਟੋ ਮੈਨੇਜਰ

ਸ਼ੌਟਵੈੱਲ ਤੁਹਾਨੂੰ ਆਪਣੀਆਂ ਫੋਟੋ ਇੰਪੋਰਟ, ਪਰਬੰਧਨ, ਸੋਧ, ਅਤੇ ਪਬਲਿਸ਼ ਕਰਨ ਵਿੱਚ ਮੱਦਦ ਕਰਦਾ ਹੈ। ਇਹ ਸਿੱਧਾ ਹੀ ਤੁਹਾਡੇ ਫਲਿੱਕਰ ਅਤੇ ਪਿਕਾਸਾ ਅਕਾਊਂਟ ਵਿੱਚ ਪਬਲਿਸ਼ ਕਰ ਸਕਦਾ ਹੈ। ਸ਼ੌਟਵੈੱਲ ਨਾਲ ਤੁਹਾਡੀਆਂ ਫੋਟੋ ਦੁਨੀਆਂ ਨਾਲ ਸ਼ੇਅਰ ਕਰਨੀਆਂ ਸੌਖੀਆਂ ਹੋ ਜਾਂਦੀਆਂ ਹਨ।

Learn more about Shotwell at the Shotwell website.

ਕਰੀਏਟੀਵਿਟੀ ਫੀਚਰ

Got an urge to express yourself artistically? Fedora's got a treasure trove of professional-quality tools that offer a myriad of ways to create art! By the way, many of these tools support Wacom (TM) tablet pen pressure-sensitivity, so if you have a tablet you're in for a treat!

ਜਿੰਪ ਈਮੇਜ਼ ਐਡੀਟਰ

The Gimp is fully-featured and bitmap image editor. Simply use it for simple image cropping, resizing, and red-eye correction, or explore its powerful advanced photo manipulation, digital painting, animation, and special effects capabilities.

ਜਿੰਪ ਬਾਰੇ ਹੋਰ ਸਿੱਖੋ ਅਤੇ ਜਿੰਮ ਘਰੇਲੂ ਸਫੇ ਉੱਪਰ ਟਿਊਟੋਰੀਅਲ ਅਤੇ ਹੋਰ ਲੱਭੋ।

ਇੰਕਸਪੇਸ ਵੈਕਟਰ ਗਰਾਫਿਕ ਐਡੀਟਰ

Inkscape is a professional-grade vector graphics creation and editing program. It's wonderfully-suited for cartooning and logo design. It may also be used for single-page document layout, icon creation, pattern generation, and text effects.

ਇੰਕਸਪੇਸ ਬਾਰੇ ਹੋਰ ਸਿੱਖੋ ਅਤੇ ਇੰਕਸਪੇਸ ਘਰੇਲੂ ਸਫੇ ਉੱਪਰ ਹੋਰ ਸਰੋਤ ਅਤੇ ਟਿਊਟੋਰੀਅਲ ਲੱਭੋ।

ਸਕਰਾਈਬੱਸ

ਸਕਰਾਈਬੱਸ ਇੱਕ ਸ਼ਕਤੀਸ਼ਾਲੀ ਮਲਟੀ-ਪੇਜ ਲੇਆਊਟ ਐਪਲੀਕੇਸ਼ਨ ਹੈ। ਇਸ ਦਿਲਚਸਪ ਟੂਲ ਨਾਲ ਪ੍ਰਿੰਟ-ਰੈਡੀ ਨਿਊਜ਼ਲੈਟਰ, ਪੋਸਟਰ, ਅਤੇ ਹੋਰ ਬਹੁਤ ਕੁਝ ਬਣਾ ਸਕਦੇ ਹੋ।

ਹੋਰ ਸਿੱਖੋ।

ਅਗੇਵ ਰੰਗ ਪੈਲੇਟ ਚੋਣਕਾਰ

ਅਗੇਵ ਇੱਕ ਰੰਗ-ਪੈਲੇਟ ਜਨਰੇਸ਼ਨ ਪਰੋਗਰਾਮ ਹੈ। ਇਹ ਤੁਹਾਨੂੰ ਚੁਣੇ ਗਏ ਰੰਗ ਦੁਆਲੇ ਹੋਰਮੋਨੀਅਸ ਰੰਗ ਪੈਲੇਟ ਬਣਾਉਣ ਅਤੇ ਸੋਧਣ ਵਿੱਚ ਮੱਦਦ ਕਰਦਾ ਹੈ।

ਹੋਰ ਸਿੱਖੋ।

ਸਿੰਪਲ ਸਕੈਨ

Have a mess of paper notes, sketches, and diagrams? Simple scan makes it easy to digitize your paper work.

ਹੋਰ ਸਿੱਖੋ।

ਬਲੈਂਡਰ 3D ਸਟੂਡੀਓ

Are you a fan of 3D games or movies, and wish you could create your own? Try Blender - a suite of 3D content creation tools - animate, model, render, composite, and more.

ਬਲੈਂਡਰ ਬਾਰੇ ਹੋਰ ਸਿੱਖਣ ਲਈ ਬਲੈਂਡਰ ਦੇ ਘਰੇਲੂ-ਪੇਜ਼ ਤੇ ਜਾਓ।

ਮਾਈਪੇਂਟ ਡਿਜ਼ੀਟਲ ਸਕਿੱਚਬੁੱਕ

Create beautiful sketches with MyPaint, a sketchbook app that includes hundreds of painterly brushes, sketch pencils, and other effects. Sketch and paint digitally with a natural feel.

ਮਾਈਪੇਂਟ ਬਾਰੇ ਮਾਈਪੇਂਟ ਘਰੇਲੂ ਸਫੇ ਤੇ ਜਾਓ।

PiTiVi ਵੀਡੀਓ ਐਡੀਟਰ

PiTiVi ਇੱਕ ਰੇਖੀ ਵੀਡੀਓ ਸੋਧ ਟੂਲ ਹੈ। ਆਪਣੇ ਕੈਮਰੇ ਜਾਂ ਹੱਥਲੀ ਜੰਤਰਾਂ ਤੋਂ ਵੀਡੀਓ ਫਾਇਲਾਂ ਇੰਪੋਰਟ ਕਰੋ, ਅਤੇ ਕਲਿੱਪਾਂ ਨੂੰ ਕੱਟ ਅਤੇ ਪੇਸਟ ਕਰੋ ਅਤੇ ਆਡੀਓ ਟਰੈਕ ਸ਼ਾਮਿਲ ਕਰੋ।

PiTiVi ਬਾਰੇ PiTiVi ਘਰੇਲੂ ਸਫੇ ਤੇ ਜਾਓ।

ਅਡਾਸਿਟੀ ਸਾਊਂਡ ਐਡੀਟਰ

Audacity is a multi-track audio editor for sound files. Record, edit, splice, add effects, and more.

Audacity ਬਾਰੇ ਹੋਰ ਸਿੱਖਣ ਲਈ Audacity ਘਰੇਲੂ ਸਫੇ ਤੇ ਜਾਓ।

ਦਫਤਰ ਤੇ ਉਤਪਾਦ ਫੀਚਰ

ਤੁਹਾਨੂੰ ਕੁਝ ਕਰਨ ਲਈ ਮਿਲ ਗਿਆ ਹੈ, ਅਤੇ ਤੁਹਾਨੂੰ ਦਿਲਚਸਪੀ ਅਤੇ ਸਮਾਂ ਪੈਦਾ ਕਰਨ ਦੀ ਲੋੜ ਹੈ। ਕੀ ਫੇਡੋਰਾ ਮੱਦਦ ਕਰ ਸਕਦਾ ਹੈ? ਪੱਕਾ।

ਹੈਮਸਟਰ ਟਾਈਮ ਟਰੈਕਰ

Tell Hamster what you're working on, and it'll time your progress and poke you at regular intervals to make sure you're not distracted! It also generates weekly reports so you can examine how you've spent your week.

ਹੋਰ ਸਿੱਖਣ ਲਈਹੈਮਸਟਰ ਵੈੱਬਸਾਈਟ ਤੇ ਜਾਓ।

ਜੀਨੋਟ ਨੋਟ-ਟੇਕਿੰਗ

Neatly integrated into the desktop, Gnote is a note-taking application that you can use to build a personal database of notes and to track your to-dos. It automatically saves your notes with no intervention from you and has a rich search interface.

ਜੀਨੋਟ ਵੈੱਬਸਾਈਟ ਉੱਪਰ ਹੋਰ ਸਿੱਖੋ।

LibreOffice Writer

LibreOffice Writer is a free word processor that allows you to open, create, modify, and print digital documents. It has a built-in PDF exporter, and it can open and save in Microsoft (R) formats as well as open formats.

Learn more about LibreOffice on the LibreOffice homepage.

LibreOffice Impress

Open, create, and edit presentation slideshows with LibreOffice Impress. Add slide transitions and download free slide templates. You may export presentations as PDF files for easy exchange.

Learn more about LibreOffice on the LibreOffice homepage.

LibreOffice Calc

Part of the LibreOffice suite, Calc is a full-featured spreadsheet application. Crunch numbers or simply organize tabular information.

ਹੋਰ ਸਿੱਖੋ।

GScan2PDF ਪਾਠ ਪਛਾਣਕਾਰ

Scanning documents into PDF format is easy, but can you search their content? Gscan2pdf uses optical recognition software to scan your PDF documents and convert images to text.

ਹੋਰ ਸਿੱਖੋ।

Vym ਮਾਈਂਡ-ਮੈਪਰ

Got a complex project and need to organize your thoughts and map out the project's different aspects? Try Vym, a mind-mapping tool that helps you easily diagram your thoughts.

ਹੋਰ ਸਿੱਖੋ।

ਡੈਸਕਟਾਪ ਲਈ ਮੁਢਲੇ

ਡੈਸਕਟਾਪ ਵਿੱਚ ਕੁਝ ਵਧੀਆ ਬੇਸਿਕ ਦਿੱਤੇ ਗਏ ਹਨ ਜਿਨਾਂ ਬਾਰੇ ਤੁਹਾਨੂੰ ਪਤਾ ਵੀ ਨਾ ਹੋਵੇ। ਇਹਨਾਂ ਬਾਰੇ ਏਥੇ ਕੁਝ ਸਿੱਖੋ!

ਇੰਟੀਗਰੇਟਡ ਕਲਾਕ

If you're an Evolution user, Fedora's desktop clock has some nice integration treats for you. The desktop clock integrates with your Evolution calendar events and task list, displaying your appointments and to-dos right alongside the clock.

Try it now in Fedora! Simply click on the clock in the top bar of your desktop!

ਨੈੱਟਵਰਕ ਮੈਨੇਜਰ

Getting connected to the internet has never been easier. Whether you're using a wired internet connection, a wireless access point, an encrypted and/or hidden wireless access point, a corporate VPN, or even tethering to a broadband phone, Network Manager makes it easy.

ਹੋਰ ਸਿੱਖਣ ਲਈ ਨੈੱਟਵਰਕ ਮੈਨੇਜਰ ਵੈੱਬਸਾਈਟ ਤੇ ਜਾਓ।

ਐਨੀਮੇਟਡ ਚੇ ਸਲਾਈਡ-ਸ਼ੋ ਬੈਕਗਰਾਊਂਡ

Fedora has support for background animations and slideshows. In fact, some of Fedora 15's backgrounds changes color with the time of day! Look for it!

Look for wallpapers with a clock emblem in System Settings > Background.

ਪਾਵਰ ਮੈਨੇਜਰ

GNOME power manager system lets you customize how your Fedora laptop behaves in different battery-charging and non-battery-charging scenarios. Control how the screen dims and when the computer suspends, and more.

ਹੋਰ ਸਿੱਖੋ।

ਡਿਸਕ ਸਹੂਲਤ

View all the harddrives and removeable drives connected to your machine. Perform basic maintenance operations and more advanced formatting and connection configuration options.

ਹੋਰ ਸਿੱਖੋ।

ਡਿਸਕ ਵਰਤੋਂ ਜਾਂਚਕਾਰ

No more space on your hard drive? Where did the gigabytes and megabytes go? The disk usage analyzer examines your hard drive and provides interactive graphs to help you figure out which folders are wasting your space and helps you clean them out.

ਹੋਰ ਸਿੱਖਣ ਲਈ ਡਿਸਕ ਵਰਤੋ ਜਾਂਚਕਾਰ ਵੈੱਬਸਾਈਟ ਤੇ ਜਾਓ।

IBus ਕੀਬੋਰਡ ਇੰਪੁੱਟ

IBus is a keyboard input system with a handy little applet built right into the desktop. Do you speak one or more languages that require an advanced input system? IBus lets you add and switch between different input systems so you can write in your preferred language whenever you want.

IBus ਵੈੱਬਸਾਈਟ ਤੇ ਹੋਰ ਸਿੱਖੋ।