ਫੇਡੋਰਾ ਜੁਆਇੰਨ ਕਰੋ।
ਸ਼ੁਰੂ ਕਰਨ ਲਈ, ਫੇਡੋਰਾ ਅਕਾਊਂਟ ਸਿਸਟਮ ਵਰਤ ਕੇ ਇੱਕ ਅਕਾਊਂਟ ਬਣਾਓ।
ਜੇ ਤੁਸੀਂ ਫੇਡੋਰਾ ਨੂੰ ਵਧੀਆ ਬਣਾਉਣ ਲਈ ਚੰਗਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਮੱਦਦ ਕਰਨ ਦੇ ਕਈ ਤਰੀਕੇ ਹਨ। ਤੁਸੀਂ ਕਿਹੜਾ ਰੋਲ ਨਿਭਾਉਣਾ ਚਾਹੁੰਦੇ ਹੋ?
ਇਹ ਜਾਨਣ ਲਈ ਕਿ ਤੁਸੀਂ ਫੇਡੋਰਾ ਪਰੋਜੈਕਟ ਦੀ ਕਿਵੇਂ ਮੱਦਦ ਕਰ ਸਕਦੇ ਹੋ, ਹੇਠਾਂ ਰੋਲ ਉੱਤੇ ਕਲਿੱਕ ਕਰੋ।





