ਫੇਡੋਰਾ ਸਪਾਂਸਰ

ਫੇਡੋਰਾ ਪਰੋਜੈਕਟ ਹੇਠ ਦਿੱਤੇ ਸੰਗਠਨਾਂ ਵਲੋਂ ਸਪਾਂਸਰ ਦੇ ਵਜੋਂ ਮਾਣ ਮਹਿਸੂਸ ਕਰਦਾ ਹੈ:

Red Hat, Inc.

Red Hat, Inc. ਫੇਡੋਰਾ ਪਰੋਜੈਕਟ ਲਈ ਇੱਕ ਮੁੱਖ ਪ੍ਰਤੀਯੋਗੀ ਹੈ, ਜੋ ਵੱਖ-ਵੱਖ ਸਰੋਤ ਦਿੰਦਾ ਹੈ, ਜਿਵੇਂ ਕਿ ਹਰ ਸਮੇਂ ਮੁਲਾਜਮ ਸਹਿਯੋਗ, ਸਹਾਇਕ ਹਾਰਡਵੇਅਰ ਅਤੇ ਬੈਂਡਵਿਡਥ, ਈਵੈਂਟ ਖੋਜ, ਅਤੇ ਕਾਨੂੰਨੀ ਸਲਾਹ।

ਫੇਡੋਰਾ ਪਰੋਜੈਕਟ ਅੱਗੇ ਦਿੱਤੇ ਸਪਾਂਸਰਾਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਦ੍ਰਿੜ ਸਹਿਯੋਗ ਦਿੱਤਾ ਹੈ:

ਫੇਡੋਰਾ ਲਈ ਕੁਝ ਸਪਾਂਸਰ ਕਰਨ ਦੇ ਚਾਹਵਾਨ ਹੋ? fedoraproject * org ਉੱਤੇ ਪਰਬੰਧਕ ਨਾਲ ਸੰਪਰਕ ਕਰੋ ਜਾਂ irc.freenode.net ਉੱਤੇ #fedora-admin ਤੇ ਜਾਓ।