ਇਹ ਫੇਡੋਰਾ ਨਾਲ ਕਰੋ

ਟਿਊਟੋਰੀਅਲਾਂ ਦੀ ਲੜੀ ਵਿੱਚ, ਅਸੀਂ ਮਨੋਰੰਜਨ ਵਾਲੇ ਪਰੋਜੈਕਟਾਂ ਬਾਰੇ ਸਿੱਖਾਂਗੇ ਜੋ ਤੁਸੀਂ ਫੇਡੋਰਾ ਵਰਤ ਕੇ ਬਣਾ ਸਕਦੇ ਹੋ।

ਇੱਕ ਫੋਟੋਬੂਥ ਪਾਰਟੀ ਲਵੋ!

ਤੁਹਾਨੂੰ ਸਿਰਫ ਵੈੱਬਕੈਮ ਅਤੇ ਫੇਡੋਰਾ ਦੀ ਲੋੜ ਹੈ, ਅਤੇ ਤੁਸੀਂ ਵਧੀਆ ਫੋਟੋ ਤਰੀਕੇ ਕਰ ਸਕਦੇ ਹੋ, ਜਿਵੇਂ ਆਪਣੇ ਦੋਸਤ ਨੂੰ ਹੁੱਕ ਨਾਲ ਲਮਕਾਉਣਾ। :) ਤਮਾਸ਼ੇ ਵਾਲੀਆਂ ਫੋਟੋਆਂ ਅਤੇ ਵੀਡੀਓ!

ਆਪਣੇ-ਆਮ ਕਰਨ ਲਈ ਸਿੱਖੋ!

ਆਪਣੇ ਘਰ ਅਤੇ ਵਰਡਰੋਬ ਲਈ ਸੋਹਣੇ ਰੰਗ ਪੈਲੇਟ ਬਣਾਓ

Build harmonious color palettes quickly and easily, and use them across various graphics programs in Fedora, share them online, or even simply use them as inspiration for your home and wardrobe.

ਆਪਣੇ-ਆਮ ਕਰਨ ਲਈ ਸਿੱਖੋ!

ਪਸੰਦੀ ਦੀ ਐਪਲੀਕੇਸ਼ਨ ਸ਼ੁਰੂਆਤੀ ਬਣਾਓ

This quick and easy tutorial will show you how to create custom app launchers, on your desktop or on your panel, using any icon you like. Keep the apps you use the most close at hand!

ਆਪਣੇ-ਆਮ ਕਰਨ ਲਈ ਸਿੱਖੋ!

ਹੋਰ ਟਿਊਟੋਰੀਅਲ!

ਇੱਥੇ ਫੇਡੋਰਾ ਵਿਚਲੇ ਸਾਫਟਵੇਅਰਾਂ ਲਈ ਕੁਝ ਵਧੀਆ ਟਿਊਟੋਰੀਅਲ ਹਨ, ਜੋ ਫਰੀ ਸਾਫਟਵੇਅਰ ਕਮਿਊਨਿਟੀ ਦੁਆਰਾ ਲਿਖੇ ਗਏ ਹਨ:

ਸਲਾਈਡ ਸ਼ੋ ਅਤੇ ਸਪਰੈੱਡਸ਼ੀਟ ਪਰੋ ਬਣਾਓ!

ਸਲਾਈਡ-ਸ਼ੋ ਅਤੇ ਸਪਰੈੱਡ-ਸ਼ੀਟਾਂ ਬਣਾਉਣ ਲਈ ਉਦਾਹਰਨਾਂ ਵਾਲੇ ਟਿਊਟੋਰੀਅਲ ਵੇਖਣ ਲਈ LearnOpenOffice.org ਤੇ ਜਾਓ।

Explore the fantasy of Battle for Wesnoth

Get up and running in the medieval fantasy world of Battle for Wesnoth, a networked tactical adventure game, with The Official Play Guide.

ਫੇਡੋਰਾ ਨਾਲ ਤੁਹਾਡੀ ਜਿੰਦਗੀ

Sit down and enjoy a chat with a current Fedora user, and learn about their favorite apps and tips and tricks for using Fedora!

Eric, ਪੁਰਾਣਾ ਰੇਡੀਓ ਸ਼ੌਕੀਨ

Eric "Sparks" Christensen, a computer security expert from North Carolina, has been an amateur radio enthusiast since he was in high school. These days Eric uses Fedora to connect to people worldwide over amateur radio. Learn more about what amateur radio is and how you can get started using Fedora!

ਹੋਰ ਪੜ੍ਹੋ >

Robyn, ਕਮਿਊਨਿਟੀ ਮਾਰਕੀਟਰ

Robyn Bergeron is a mom from Flagstaff, Arizona with a background in market research. She uses Fedora to meet her day-to-day computing needs and uses it in her marketing work for the Fedora Project - which includes giving conference presentations. Learn how she does it in this chat!

ਹੋਰ ਪੜ੍ਹੋ >

Thomas, Doting ਦਾ ਡੈਡੀ

Thomas Cameron, ਲੰਬੇ ਸਮੇਂ ਤੋਂ ਫੇਡੋਰਾ ਯੂਜ਼ਰ ਅਤੇ ਟੈਕਸਾਸ ਦਾ ਪਿਤਾ, ਨੇ ਸਾਨੂੰ ਬੱਚਿਆਂ ਲਈ ਖੇਡਾਂ ਅਤੇ ਐਪਲੀਕੇਸ਼ਨਾਂ ਦਿੱਤੀਆਂ ਹਨ ਜੋ ਉਸਦੀ ਸੱਤ ਸਾਲਾਂ ਦੀ ਬੇਟੀ ਦੁਆਰਾ ਜਾਂਚ ਕੀਤੀਆਂ ਅਤੇ ਪ੍ਰਮਾਣਿਤ ਕੀਤੀਆਂ ਹਨ। ਇਹ ਨਹੀਂ ਪਤਾ ਕਿ ਤੁਹਾਡੇ ਬੱਚਿਆਂ ਲਈ ਫੇਡੋਰਾ ਉੱਪਰ ਕਿਹੜੀਆਂ ਖੇਡਾਂ ਇੰਸਟਾਲ ਕਰਨੀਆਂ ਪੈਣ? ਇਹ ਇੰਟਰਵਿਊ ਦਿਓ!

ਹੋਰ ਪੜ੍ਹੋ >

Steve, ਇਨਫਰਮੇਸ਼ਨ ਸਕਿਊਰਿਟੀ ਐਨਾਲਿਸਟ

Steve Milner is an information security analyst from North Carolina. He uses Fedora to audit web applications for security issues. Steve walks us through some great apps in Fedora for security analysis and has some tips for you in keeping your systems safe, too!

ਹੋਰ ਪੜ੍ਹੋ >

Fab, Linux Outlaws Podcaster

Fabian A. Scherschel, a university student from Bonn, Germany, is well-known in the Linux community in his role running the Linux Outlaws podcast with Dan Lynch. Fab reveals in this interview that he uses Fedora and the audio tools available in it for the podcast's recording and post-production.

ਹੋਰ ਪੜ੍ਹੋ >

Michel, ਸ਼ੋਸ਼ਲ ਮੀਡੀਆ ਅਤੇ ਵੈੱਬ ਵਿਗਿਆਨੀ

Michel Alexandre Salim, ਅਸਲ ਵਿੱਚ ਇੰਡੋਨੇਸ਼ੀਆਂ ਤੋਂ, ਹੁਣ ਜਰਮਨੀ ਵਿੱਚ ਆਪਣੀ ਡਾਕਟਰੀ ਕਰ ਰਹੀ ਹੈ। ਉਸਦੇ ਖੋਜ ਗਰੁੱਪ ਦਾ ਉਦੇਸ਼ ਵਿੱਕੀ ਅਤੇ ਸਾਫਟਵੇਅਰ ਡਿਵੈਲਪਮੈਂਟ ਟੂਲਾਂ ਵੱਲ ਹੈ। Michel ਲੰਬੇ-ਸਮੇਂ ਤੋਂ ਫੇਡੋਰਾ ਯੂਜ਼ਰ ਹੈ ਅਤੇ ਉਹ ਫੇਡੋਰਾ ਨਾਲ ਵਰਤਣ ਲਈ ਵਧੀਆ ਸ਼ੋਸ਼ਲ ਮੀਡੀਆ ਅਤੇ ਵੈੱਬ ਡਿਵੈਲਪਮੈਂਟ ਟੂਲ ਬਾਰੇ ਖੋਜ ਕਰਦਾ ਹੈ।

ਹੋਰ ਪੜ੍ਹੋ >

Máirín, ਆਰਟਿਸਟ ਅਤੇ ਡਿਜ਼ਾਈਨਰ

Máirín Duffy, an interaction designer and graphic artist from Boston,uses Fedora exclusively for all of her design work. Websites, GUI mockups, T-shirts, posters, usability tests - she uses Fedora to do it all. Got a creative itch? Máirín recommends a ton of apps in Fedora for you!

ਹੋਰ ਪੜ੍ਹੋ >

Chris, ਜਾਵਾ ਵੈੱਬ ਐਪਲੀਕੇਸ਼ਨ ਡਿਵੈਲਪਰ

Chris Bredesen is a Java developer from Ft. Lauderdale who uses Fedora as his primary development platform. Chris gives his top 5 picks of tools in Fedora for Java development, as well as advice for Java developers considering a move to Fedora.

ਹੋਰ ਪੜ੍ਹੋ >