From Fedora Project Wiki

ਨਵੀਆਂ ਖ਼ਬਰਾਂ

Red Hat Magazine: ਦਸੰਬਰ 2005

ਸਾਡੇ ਫੀਚਰ ਲੇਖਾਂ ਵਿੱਚ ਕੋਈ ਪਰੋਜੈੱਕਟਾਂ ਬਾਰੇ ਜ਼ਿਕਰ ਹੈ, ਜੋ ਕਿ ਵੱਖ ਵੱਖ ਵਾਤਾਵਰਣਾਂ ਵਿੱਚ ਵਿਚਰਦੇ ਹਨ: designing the Fedora logo , building a non-proprietary house , ਅਤੇ giving every child a laptop । ਹਾਂ, ਕਮਿਊਨਟੀ ਕੋਲ ਨਿਸ਼ਾਨੇ ਹਨ ਅਤੇ ਜਤਨਾਂ ਵਿੱਚ Open Invention Network ਅਤੇ Fedora Ambassadors ਨਾਲ ਅਗਾਂਹ ਜਾਣ ਦੀ ਸਮਰੱਥਾ ਹੈ। ਅਸੀਂ ਉਮੀਦ ਕਰਦੇ ਹਾਂ ਕਿਿ ਤੁਸੀਂ ਸੁਚੱਜੇ ਢੰਗ ਨਾਲ Creative Commons annual fundraiser ਦੇ ਕਾਪੀਰਾਈਟ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਦਿਓਗੇ। ਤਦ ਇੱਥੇmusic to code by , dual monitors , ਅਤੇ dual operating systems ਵੀ ਹਨ...

http://redhat.com/magazine ਵੇਖੋ

ਫੇਡੋਰਾ ਕੋਰ 5 ਟੈਸਟ 1 ਹੁਣ ਉਪਲੱਬਧ ਹੋਇਆ

ਫੇਡੋਰਾ ਕੋਰ 5 ਦਾ ਪਹਿਲਾਂ ਟੈਸਟ ਰੀਲਿਜ਼ ਉਪਲੱਬਧ ਹੋ ਗਿਆ ਹੈ। FC5 test1 ਦੇ ਨਵੇਂ ਫੀਚਰਾਂ ਵਿੱਚ ਹਨ ਗਨੋਮ 2.12, ਕੇਡੀਈ 3.4.92, ਅਤੇ GCC 4.0.2, PowerPC ਵੀ ਹੁਣ ਸਹਾਇਕ ਹੋ ਗਿਆ ਹੈ। ਇਸ ਨੂੰ mirrors ਜਾਂ torrent ਰਾਹੀਂ ਡਾਊਨਲੋਡ ਕਰੋ। ਫੇਡੋਰਾ ਕੋਰ ਬਾਰੇ ਬੱਗ ਜਾਣਕਾਰੀ bugzilla ਉੱਤੇ Fedora Core ਭਾਗ ਵਿੱਚ ਵਰਜਨ fc5test1 ਲਈ ਦਿਓ। ਇਸ ਰੀਲਿਜ਼ ਬਾਰੇ ਗੱਲਾਬਾਤਾਂ fedora-test-list ਉੱਤੇ ਕਰੋ। ਕਿਰਪਾ ਕਰਕੇ this ਸਫ਼ੇ ਨੂੰ ਤੁਹਾਨੂੰ ਆਉਣ ਵਾਲੀਆਂ ਸਮੱਸਿਆਂ ਅਤੇ ਉਹਨਾਂ ਦੇ ਹੱਲ ਬਾਰੇ ਹਮੇਸ਼ਾਂ ਤਾਜ਼ੀ ਜਾਣਕਾਰੀ ਲਈ ਵੇਖੋ।

FUDCon ਲੰਡਨ, 2005 (AKA FUDCon III) - 6 ਅਕਤੂਬਰ

FUDCon ਲੰਡਨ 2005, ਫੇਡੋਰਾ ਉਪਭੋਗੀਆਂ ਅਤੇ ਖੋਜੀਆਂ ਦਾ ਤੀਜਾ ਇੱਕਠ, ਜੋ ਕਿ ਓਲੰਪੀਆ ਐਕਸ਼ੀਬੀਸ਼ਨ ਸੈਂਟਰ ਲੰਡਨ, ਇੰਗਲੈਂਡ ਵਿੱਚ 6 ਅਕਤੂਬਰ ਨੂੰ ਲੀਨਕਸ ਵਰਲਡ ਕਾਨਫਰੰਸ ਐਂਡ ਐਕਸਪੋ ਯੂਕੇ ਹੇਠ ਹੋਇਆ। ਕਾਨਫਰੰਸ ਤੋਂ ਗੱਲਾਂਬਾਤਾਂ ਡਾਊਨਲੋਡ ਕਰਨ ਅਤੇ ਇਤਹਾਸਿਕ ਕਦਮ ਵੇਖਣ ਲਈ FUDCon London ਸਫ਼ਾ ਵੇਖੋ।

ਫਿਡੋਰ ਕੋਰ 4 ਉਪਲੱਬਧ!

ਫੇਡੋਰਾ ਕੋਰ 4 ਹੁਣ Red Hat ਵਲੋਂ ਉਪਲੱਬਧ ਕਰਵਾਇਆ ਗਿਆ ਹੈ ਅਤੇ ਆਪਣੀ ਨੇੜਲੇ ਪ੍ਰਤੀਬਿੰਬ ਸਾਇਟ ਤੋਂ ਡਾਊਨਲੋਡ ਕਰੋ, ਇਹ ਹੁਣ ਟੋੱਰਟ (torrent) ਰਾਹੀਂ ਵੀ ਉਪਲੱਬਧ ਹੈ। ਫੇਡੋਰਾ ਕੋਰ x86-64, i386, ਅਤੇ ppc/ppc64 ਲਈ ਉਪਲੱਬਧ ਹੈ। ਕਿਰਪਾ ਕਰਕੇ ਬੱਗਜੀਲਾ ਰਾਹੀਂ ਉਤਪਾਦ Fedora Core, Version 4, ਲਈ ਜਾਣਕਾਰੀ ਦਿਓ, ਤਾਂ ਕਿ ਉਹਨਾਂ ਬਾਰੇ ਜਾਣਕਾਰੀ ਉਪਲੱਬਧ ਹੋ ਸਕੇ ਅਤੇ ਢੁੱਕਵੀਂ ਕਾਰਵਾਈ ਹੋ ਸਕੇ। ਇਸ ਰੀਲਿਜ਼ ਬਾਰੇ ਵਿਚਾਰ-ਵਟਾਂਦਰਾ ਕਰਨ ਲਈ fedora-list@redhat.com ਵੇਖੋ

ਹੋਰ ਖ਼ਬਰਾਂ

FedoraNEWS.ORG

ਪ੍ਰੈਸ ਜਾਣਕਾਰੀ