From Fedora Project Wiki

ਸੰਦ ਅਤੇ ਤਕਨਾਲੋਜੀ

ਫੇਡੋਰਾ ਕੋਰ ਅਤੇ ਫੇਡੋਰਾ ਵਾਧੂ ਨਾਲ ਕਈ ਸੰਦ ਅਤੇ ਤਕਨਾਲੋਜੀਆਂ ਉਪਲੱਬਧ ਹਨ, ਜੋ ਕਿ ਪਲੇਟਫਾਰਮ ਨੂੰ ਬਣਾਉਦੀਆਂ ਹਨ, ਇਸ ਦੀਆਂ ਸਹੂਲਤਾਂ ਵਿੱਚ ਵਾਧਾ ਕਰਦੀਆਂ ਹਨ ਅਤੇ ਜੋ ਕਿ ਤੁਹਾਡਾ ਸਮਾਂ ਅਤੇ ਮੇਹਨਤ ਬਚਾ ਸਕਦੀਆਂ ਹਨ। ਹੇਠ ਕੁਝ ਸੰਦਾਂ ਬਾਰੇ ਜਾਣਕਾਰੀ ਹੈ, ਜਿੰਨਾਂ ਨੂੰ ਉਪਲੱਬਧ ਕਰਵਾਉਦੇ ਹੋਏ ਫੇਡੋਰਾ ਪਰੋਜੈੱਕਟ ਨੂੰ ਮਾਣ ਹੈ।

yum ਫੇਡੋਰਾ ਕੋਰ ਵਲੋਂ ਵਰਤਿਆ ਜਾਂਦਾ ਸ਼ਕਤੀਸਾਲੀ ਪੈਕੇਜ ਮੈਨੇਜਰ
RPM RPM ਪੈਕੇਜ ਮੈਨੇਜਰ, ਜਿਸ ਨੂੰ yum ਬੈਕਐਂਡ ਵਿੱਚ ਵਰਤਦਾ ਹੈ
Apt ਅਤੇ Fedora apt-get ਦੇ ਉਪਭੋਗੀਆਂ ਲਈ ਜਾਣਕਾਰੀ ਹੈ
NetworkManager ਸਵੈ-ਚਾਲਤ ਨੈੱਟਵਰਕ ਸੰਰਚਨਾ ਲਈ ਸੰਦ
["Anaconda"] ਫੇਡੋਰਾ ਇੰਸਟਾਲੇਸ਼ਨ ਸਿਸਟਮ
Xen ਵਰਚੁਅਲ ਮਸ਼ੀਨ ਸਿਸਟਮ
GFS ਗਲੋਬਲ ਫਾਇਲ ਸਿਸਟਮ, ਇੱਕ ਓਪਨ ਸੋਰਸ ਕਲੱਸਟਰਿੰਗ ਫਾਇਲ ਸਿਸਟਮ
Kadischi ਕਮਿਊਨਿਟੀ ਰਾਹੀਂ ਫੇਡੋਰਾ ["LiveCD"] ਨਿਰਮਾਤਾ
Pilgrim ਫੇਡੋਰਾ ਪਰੋਜੈਕਟ ਰਾਹੀਂ ਮਨਜੂਰ ਸ਼ੁਦਾ ["FedoraLiveCD"] ਨਿਰਮਾਤਾ